ਪੰਜਾਬੀ ਵਿੱਚ ਜਾਣਕਾਰੀ

ਆਤਮਹੱਕਤਆ –ਹਾਨੀ ਨਾਲ ਸਕਹਜ ਹੋਣਾ 

ਇਹ ਤੱਥਸ਼ੀਟ ਇਸ ਚੀਜ਼ ਤੇ ਨਜ਼ਰ ਪਾਉਂਦੀ ਹੈ ਕਿ ਜਦ ਤੁਹਾਡਾ ਿੋਈ ਕਪਆਰਾ ਇਨਸਾਨ ਆਤਮਹੱਕਤਆ ਿਰਿੇ ਮਰ ਜਾਂਦਾ ਹੈ ਤਾਂ ਕਿਹੜੀ ਸਹਾਇਤਾ ਉਪਲਬਧ ਹੈ। ਇਹ ਉਹਨਾਂ ਜਾਂਚਾਂ ਬਾਰੇ ਵੀ ਜਾਣਿਾਰੀ ਪਰਦਾਨ ਿਰਾਉਂਦੀ ਹੈ ਜੋ ਵਾਪਰ ਸਿਦੀਆਂ ਹਨ ਅਤੇ ਇਸ ਬਾਰੇ ਵੀ ਕਿ ਆਤਮਹੱਕਤਆ ਿਰਿੇ ਸੋਗਗਰਸਤ ਕਿਸੇ ਕਵਅਿਤੀ ਦੀ ਸਹਾਇਤਾ ਕਿਵੇਂ ਿਰਨੀ ਹੈ। ਇਹ ਜਾਣਿਾਰੀ ਆਤਮਹੱਕਤਆ ਦੁਆਰਾ ਪਰਭਾਕਵਤ ਕਿਸੇ ਵੀ ਕਵਅਿਤੀ ਵਾਸਤੇ ਹੈ। 

ਡਾਊਨਲੋਡ ਕਰੋ

This website uses cookies to give you the best experience.
Read our updated privacy policy and cookies policy